ੴ

ਸਤਿਗੁਰ ਪ੍ਰਸਾਦਿ ॥

✥ ───── ✥ ───── ✥

THE EMERALD EDIT · PHOTO DEMO

ਅਮਨਪ੍ਰੀਤ & ਗੁਰਪ੍ਰੀਤ

With love, tradition & the blessings of Waheguru Ji

ਨਮੂਨਾ ਕਾਰਡ · Sample names & locations

ੴ

THE EMERALD EDIT · FAMILY WELCOME

ਜੀ ਆਇਆਂ ਨੂੰ

With love, from our family to yours

A celebration of togetherness — fictional Punjabi Sikh family cartoon illustration
A celebration of togetherness
1 / 4

Fictional cartoon family · Design sample

About the illustrations
ੴ ਸਤਿਗੁਰ ਪ੍ਰਸਾਦਿ ॥
ਲਖ ਖੁਸੀਆ ਪਾਤਿਸਾਹੀਆ
ਜੇ ਸਤਿਗੁਰੁ ਨਦਰਿ ਕਰੇਇ ॥
✥ ───── ✥ ───── ✥

With the blessings of Waheguru Ji

ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ

ਆਪ ਜੀ ਨੂੰ ਪਰਿਵਾਰ ਸਮੇਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਵਿੱਚ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀ ਦੀਆਂ ਅਸੀਸਾਂ ਪ੍ਰਾਪਤ ਕਰਨ ਲਈ ਨਿਮਰਤਾ ਸਹਿਤ ਸੱਦਾ ਦਿੱਤਾ ਜਾਂਦਾ ਹੈ।

ਦਿਨ ਅਤੇ ਤਾਰੀਖਬੁੱਧਵਾਰ, 20 ਜਨਵਰੀ 2027
ਸਮਾਂਸਵੇਰੇ 11:00 ਵਜੇ
ਸਥਾਨਪਰਿਵਾਰਕ ਨਿਵਾਸ — ਨਮੂਨਾ ਸਥਾਨ
ਅੰਮ੍ਰਿਤਸਰ, ਪੰਜਾਬ
📍 ਨਮੂਨਾ ਸਥਾਨ · Google Maps ↗
✿

A celebration of tradition & togetherness

ਚੂੜੀਆਂ ਦੀ ਰਸਮ

✧ ───── ✧ ───── ✧

ਖੁਸ਼ੀਆਂ, ਪਿਆਰ ਅਤੇ ਸਾਡੇ ਵੱਡਿਆਂ ਦੀਆਂ ਅਸੀਸਾਂ ਨਾਲ ਸਜੀ ਇਸ ਪਿਆਰੀ ਰਸਮ ਵਿੱਚ ਆਪ ਜੀ ਦੀ ਹਾਜ਼ਰੀ ਸਾਡੇ ਲਈ ਬਹੁਤ ਖ਼ਾਸ ਹੋਵੇਗੀ।

ਦਿਨ ਅਤੇ ਤਾਰੀਖਬੁੱਧਵਾਰ, 20 ਜਨਵਰੀ 2027
ਸਮਾਂਦੁਪਹਿਰ 2:30 ਵਜੇ
ਸਥਾਨਪਰਿਵਾਰਕ ਨਿਵਾਸ — ਨਮੂਨਾ ਸਥਾਨ
ਅੰਮ੍ਰਿਤਸਰ, ਪੰਜਾਬ
📍 ਨਮੂਨਾ ਸਥਾਨ · Google Maps ↗

With love, laughter & blessings

✿

With love, joy & family blessings

ਸ਼ਗਨ ਦੀ ਰਸਮ

✧ ───── ✧ ───── ✧

ਪਰਿਵਾਰ ਦੇ ਪਿਆਰ ਅਤੇ ਵੱਡਿਆਂ ਦੀਆਂ ਅਸੀਸਾਂ ਨਾਲ ਸ਼ਗਨ ਦੀ ਇਸ ਸ਼ੁਭ ਰਸਮ ਵਿੱਚ ਆਪ ਜੀ ਨੂੰ ਪਰਿਵਾਰ ਸਮੇਤ ਨਿੱਘਾ ਸੱਦਾ।

ਦਿਨ ਅਤੇ ਤਾਰੀਖਵੀਰਵਾਰ, 28 ਜਨਵਰੀ 2027
ਸਮਾਂਸਵੇਰੇ 11:00 ਵਜੇ
ਸਥਾਨਰੌਇਲ ਬੈਂਕੁਇਟ ਹਾਲ — ਨਮੂਨਾ ਸਥਾਨ
📍 Sample Banquet Venue · AmritsarView Sample Location ↗

With love, laughter & blessings

❀

A cherished Punjabi wedding tradition

ਚੂੜੇ ਦੀ ਰਸਮ

✧ ───── ✧ ───── ✧

ਰਿਸ਼ਤਿਆਂ ਦੀ ਮਿਠਾਸ, ਪਰਿਵਾਰ ਦੇ ਪਿਆਰ ਅਤੇ ਵੱਡਿਆਂ ਦੀਆਂ ਦੁਆਵਾਂ ਨਾਲ ਭਰੀ ਚੂੜੇ ਦੀ ਇਸ ਸ਼ੁਭ ਰਸਮ ਵਿੱਚ ਆਪ ਜੀ ਨੂੰ ਨਿੱਘਾ ਸੱਦਾ।

ਦਿਨ ਅਤੇ ਤਾਰੀਖਸ਼ੁੱਕਰਵਾਰ, 29 ਜਨਵਰੀ 2027
ਸਮਾਂਦੁਪਹਿਰ 3:00 ਵਜੇ
ਸਥਾਨਪਰਿਵਾਰਕ ਨਿਵਾਸ — ਨਮੂਨਾ ਸਥਾਨ
ਅੰਮ੍ਰਿਤਸਰ, ਪੰਜਾਬ
📍 ਨਮੂਨਾ ਸਥਾਨ · Google Maps ↗

Blessings, love & beautiful beginnings

✦

The night of lights, laughter & boliyan

ਜਾਗੋ ਦੀ ਰਾਤ

✧ ───── ✧ ───── ✧

ਜਾਗੋ ਆਈ ਆ! ਢੋਲ ਦੀ ਥਾਪ, ਗਿੱਧੇ ਦੀਆਂ ਬੋਲੀਆਂ ਅਤੇ ਆਪਣੇ ਪਿਆਰਿਆਂ ਦੇ ਸਾਥ ਨਾਲ ਇਸ ਰੰਗੀਨ ਸ਼ਾਮ ਦੀ ਰੌਣਕ ਵਧਾਉਣ ਲਈ ਜ਼ਰੂਰ ਆਇਓ ਜੀ।

ਦਿਨ ਅਤੇ ਤਾਰੀਖਸ਼ੁੱਕਰਵਾਰ, 29 ਜਨਵਰੀ 2027
ਸਮਾਂਚੂੜੇ ਦੀ ਰਸਮ ਤੋਂ ਬਾਅਦ
ਸਥਾਨਪਰਿਵਾਰਕ ਨਿਵਾਸ — ਨਮੂਨਾ ਸਥਾਨ
ਅੰਮ੍ਰਿਤਸਰ, ਪੰਜਾਬ
📍 ਨਮੂਨਾ ਸਥਾਨ · Google Maps ↗

An evening of Punjabi celebrations

ੴ ਸਤਿਗੁਰ ਪ੍ਰਸਾਦਿ ॥

With the blessings of Waheguru Ji

Wedding & Anand Karaj Sahib

With the blessings of our elders

A celebration of love, faith & togetherness

✧ ───── ✧ ───── ✧

Sardar Harjit Singh & Mrs. Manpreet Kaur
Amritsar, Punjab · Sample Family
cordially invite you and your family to celebrate the wedding of their beloved daughter

Amanpreet Kaur with Gurpreet Singh

Beloved son of
Sardar Balwinder Singh & Mrs. Jaspreet Kaur
Amritsar, Punjab · Sample Family

Wedding Programme

Saturday, 30 January 2027
Reception of Baraat10:00 AM
Anand Karaj Sahib11:00 AM
Priti Bhojan (Lunch)2:00 PM
📍 Sample Gurdwara Venue · AmritsarView Sample Location ↗
📍 Sample Wedding Venue · AmritsarView Sample Location ↗
ਤੁਹਾਡੇ ਵਿਆਹ ਲਈ, ਤੁਹਾਡੇ ਅੰਦਾਜ਼ ਵਿੱਚ

ਨਾਮ, ਭਾਸ਼ਾ, ਫੋਟੋਆਂ ਅਤੇ ਥਾਵਾਂ ਤੁਹਾਡੇ ਮੁਤਾਬਕ।

Public design sample · All personal details are fictional.

Your gracious presence & blessings will mean the world to us.

A heartfelt farewell · A beautiful new beginning

ਡੋਲੀ ਦੀ ਰਸਮ
Doli Ceremony

✧ ───── ✧ ───── ✧

ਪਿਆਰ, ਅਸੀਸਾਂ ਅਤੇ ਯਾਦਾਂ ਨਾਲ ਭਰੀ ਡੋਲੀ ਦੀ ਇਸ ਭਾਵੁਕ ਘੜੀ ਵਿੱਚ ਆਪ ਜੀ ਦੀ ਹਾਜ਼ਰੀ ਸਾਡੇ ਲਈ ਬਹੁਤ ਕੀਮਤੀ ਹੋਵੇਗੀ।

ਦਿਨ ਅਤੇ ਤਾਰੀਖਸ਼ਨੀਵਾਰ, 30 ਜਨਵਰੀ 2027
ਸਮਾਂਸ਼ਾਮ 4:00 ਵਜੇ
ਸਥਾਨSample Wedding Venue · Amritsar
📍 Sample Doli Venue · AmritsarView Sample Location ↗

With love and blessings from both families

Our Little StarsArmaan SinghSeerat Kaur
DESIGN DEMO